BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਆਨਲਾਈਨ ਮੰਗਵਾਇਆ ਗਿਆ ਸਮਾਨ ਐਕਸਪਾਇਰਡ ਨਿਕਲੇ ਤਾਂ ਕੀ ਕਰਨਾ ਚਾਹੀਦਾ ਹੈ
ਅਸੀਂ ਉਪਭੋਗਤਾ ਅਧਿਕਾਰਾਂ ਅਤੇ ਖੁਰਾਕ ਸੁਰੱਖਿਆ ਨਾਲ ਜੁੜੇ ਜਾਣਕਾਰਾਂ ਨਾਲ ਗੱਲ ਕਰਕੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਅਜਿਹੇ ਮਾਮਲਿਆਂ ਵਿੱਚ ਗਾਹਕ ਕੋਲ ਕੀ ਬਦਲ ਹੁੰਦੇ ਹਨ ਅਤੇ ਕੰਪਨੀਆਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ ?
ਘਰ ਵਿੱਚ ਇਹ ਆਸਾਨ ਫਿਟਨੈੱਸ ਟੈਸਟ ਕਰਕੇ ਲਗਾਇਆ ਜਾ ਸਕਦਾ ਹੈ ਮੌਤ ਦੇ ਖ਼ਤਰੇ ਦਾ ਅੰਦਾਜ਼ਾ
ਜੇ ਪੌੜੀਆਂ ਚੜ੍ਹਦੇ ਸਮੇਂ ਤੁਹਾਡਾ ਦਿਲ ਬਹੁਤ ਤੇਜ਼ ਧੜਕਦਾ ਹੈ ਜਾਂ ਬੱਸ ਫੜਨ ਲਈ ਭੱਜਦੇ ਸਮੇਂ ਤੁਹਾਡਾ ਸਾਹ ਫੁੱਲਦਾ ਹੈ, ਤਾਂ ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਤੁਸੀਂ ਸਰੀਰਕ ਤੌਰ 'ਤੇ ਪੂਰੀ ਤਰ੍ਹਾਂ ਫਿੱਟ ਨਹੀਂ ਹੋ...
'ਘੱਟ ਤਨਖ਼ਾਹ, ਚੁੱਪਚਾਪ ਨੌਕਰੀ ਤੋਂ ਛਾਂਟੀ, ਏਆਈ ਦੀ ਚੁਣੌਤੀ', ਕੀ ਭਾਰਤ ਦੀ ਆਈਟੀ ਸੁਪਰ ਪਾਵਰ ਵਾਲੀ ਪਛਾਣ ਖ਼ਤਰੇ 'ਚ ਹੈ?
ਆਈਟੀ ਸੈਕਟਰ ਵਿੱਚ ਨਵੇਂ ਨੌਜਵਾਨਾਂ ਲਈ ਨੌਕਰੀ ਹਾਸਲ ਕਰਨਾ ਅਤੇ ਤਜਰਬੇਕਾਰ ਮੁਲਾਜ਼ਮਾਂ ਦੀ ਨੌਕਰੀ ਕਾਇਮ ਰਹਿਣਾ ਏਆਈ ਕਾਰਨ ਕੀ ਚੁਣੌਤੀਪੂਰਨ ਬਣ ਗਿਆ ਹੈ, ਜਾਣੋ
ਮੰਗਲ ਗ੍ਰਹਿ ਦੇ ਚੰਨ ਦਾ ਟੋਟਾ ਲੈਣ ਲਈ ਜਾ ਰਿਹਾ ਨਵਾਂ ਮਿਸ਼ਨ ਕਿਹੜੇ ਰਹੱਸ ਖੋਲ੍ਹੇਗਾ
ਇਹ ਉਮੀਦ ਕੀਤੀ ਜਾ ਰਹੀ ਹੈ ਕਿ ਮਾਰਸ ਮੂਨ ਐਕਸਪਲੋਰੇਸ਼ਨ(ਐੱਮਐੱਮਐਕਸ) ਮਿਸ਼ਨ ਇਸ ਰਹੱਸ ਨੂੰ ਸੁਲਝਾਅ ਦੇਵੇਗਾ ਕਿ ਮੰਗਲ ਗ੍ਰਹਿ ਦੇ ਚੰਨ ਕਿਵੇਂ ਬਣੇ। ਇਹ ਮਿਸ਼ਨ ਜਪਾਨੀ ਸਪੇਸ ਏਜੰਸੀ ਦੀ ਅਗਵਾਈ ਵਿੱਚ ਚੱਲ ਰਿਹਾ ਹੈ।
'ਸੀਐੱਮ ਦਾ ਕਾਲ ਆਇਆ, ਵਿਵਾਦ ਖ਼ਤਮ ਕਰਨਾ ਚਾਹੁੰਦੇ ਹਾਂ', ਦਲੇਰ ਮਹਿੰਦੀ ਅਤੇ ਉੱਤਰਾਖੰਡ ਦੇ ਮੰਤਰੀ ਦੇ ਵਿਵਾਦ 'ਤੇ ਕੀ ਬੋਲੇ ਮੀਕਾ ਸਿੰਘ
‘ਬੋਲੋ ਤਾ ਰਾ ਰਾ’ ਨਾਲ ਦੁਨੀਆ ਭਰ ਵਿੱਚ ਪਛਾਣ ਬਣਾਉਣ ਵਾਲੇ ਦਲੇਰ ਮਹਿੰਦੀ ਉੱਤਰਾਖੰਡ ਵਿੱਚ ਲਾਈਵ ਸ਼ੋਅ ਦੌਰਾਨ ਲੱਗੇ ਇਲਜ਼ਾਮਾਂ ਕਾਰਨ ਵਿਵਾਦਾਂ ਵਿੱਚ ਘਿਰੇ, ਕਈ ਕਲਾਕਾਰ ਆਏ ਹੱਕ ਵਿੱਚ।
'ਮਹਿਲਾ ਬਣ ਕੇ' ਆਨਲਾਈਨ 1000 ਲੋਕਾਂ ਨਾਲ ਕੀਤੀ ਚੈਟ, 82 ਨਗਨ ਵੀਡੀਓ ਮਿਲੇ, ਪੰਜਾਬ ਤੋਂ ਕੈਨੇਡਾ ਤੱਕ ਲੋਕ ਕਿਵੇਂ ਠੱਗੀ ਦਾ ਸ਼ਿਕਾਰ ਹੋਏ
ਪੁਲਿਸ ਮੁਤਾਬਕ, ਪਵਨ ਨੇ ਡਾਕਟਰਾਂ, ਪੁਲਿਸ ਮੁਲਾਜ਼ਮਾਂ, ਕਾਰੋਬਾਰੀਆਂ, ਸਰਕਾਰੀ ਅਧਿਕਾਰੀਆਂ, ਸਾਫ਼ਟਵੇਅਰ ਇੰਜੀਨੀਅਰਾਂ ਤੇ ਲੈਕਚਰਾਰਾਂ ਸਮੇਤ ਕਰੀਬ 1,000 ਲੋਕਾਂ ਨੂੰ ਹਨੀ ਟ੍ਰੈਪ ਵਿੱਚ ਫਸਾਇਆ।
ਹਰਿਆਣਾ ਵਿੱਚ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਖਤਮ, ਜਾਣੋ ਮੁੱਖ ਮੰਤਰੀ ਸੈਣੀ ਦੇ ਕਿਹੜੇ ਭਰੋਸੇ ਮਗਰੋਂ ਸਹਿਮਤੀ ਬਣੀ
ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਲੋਕ ਪਰੇਸ਼ਾਨ ਹਨ।
ਪਰਵਿੰਦਰ ਸਿੰਘ ਝੋਟਾ ਕਤਲ ਕੇਸ: ਮੌਤ ਤੋਂ ਕਿੰਨੇ ਸਮੇਂ ਬਾਅਦ ਹੋ ਜਾਣਾ ਚਾਹੀਦਾ ਹੈ ਪੋਸਟਮਾਰਟਮ, ਜਾਣੋ ਕੀ ਹਨ ਨਿਯਮ
ਮਾਨਸਾ ਦੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਇੱਕ ਹਫਤੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਪੋਸਟਮਾਰਟਮ ਨਹੀਂ ਹੋਇਆ ਹੈ। ਜਾਣੋ ਪੋਸਟਮਾਰਟਮ ਬਾਰੇ ਕੀ ਨਿਯਮ ਹੁੰਦੇ ਹਨ
ਪੰਜਾਬ ਵਿਧਾਨ ਸਭਾ ਇਜਲਾਸ ਦੌਰਾਨ 'ਕਥਿਤ ਵੋਟ ਚੋਰੀ' ਸਣੇ ਹੋਰ ਇਲਜ਼ਾਮਾਂ ਤਹਿਤ ਮਤਾ ਪਾਸ, ਜਾਣੋ ਅੱਜ ਕੀ-ਕੀ ਹੋਇਆ
ਪੰਜਾਬ ਵਿਧਾਨ ਸਭਾ ਦੇ ਇਜਲਾਸ ਦਾ ਦੂਜਾ ਦਿਨ ਹੰਗਾਮੇਦਾਰ ਰਿਹਾ ਹੈ, ਕਾਂਗਰਸ ਨੇ ਵਾਕਆਊਟ ਕੀਤਾ ਹੈ। ਹਰਪਾਲ ਸਿੰਘ ਚੀਮਾ ਨੇ ਵੋਟਰ ਸੂਚੀਆਂ ਵਿੱਚ ਕਥਿਤ ਧਾਂਦਲੀਆਂ ਦੇ ਇਲਜ਼ਾਮ ਲਾਉਂਦੇ ਹੋਏ ਮਤਾ ਲਿਆਂਦਾ।
ਬੀਬੀਸੀ ਵਿਸ਼ੇਸ਼
'ਨੌਕਰੀ ਲੱਭ ਰਹੀ ਸੀ, ਉਦੋਂ ਹੀ ਗਾਣਾ ਵਾਇਰਲ ਹੋ ਗਿਆ', 'ਛੱਲੜੇ ਛੱਲੜੇ ਵਾਲ' ਗਾਉਣ ਕਰਕੇ ਮਸ਼ਹੂਰ ਹੋਈ ਪੰਜਾਬ ਦੀ ਇਹ ਕੁੜੀ
ਦੋਵੇਂ ਗਾਇਕ ਕਹਿੰਦੇ ਹਨ ਕਿ ਉਨ੍ਹਾਂ ਨੂੰ ਅਜੇ ਵੀ ਭਾਰਤ ਤੋਂ ਬਹੁਤ ਪਿਆਰ ਮਿਲ ਰਿਹਾ ਹੈ।
ਪਿਤਾ ਜਿਸ ਨੂੰ ਆਪਣੇ 58 ਬੱਚਿਆਂ ਦੇ ਨਾਮ ਤੱਕ ਯਾਦ ਨਹੀਂ ਰਹਿੰਦੇ, ਰੋਜ਼ ਰਾਤ ਨੂੰ ਗਿਣਤੀ ਕਰਨੀ ਪੈਂਦੀ ਹੈ
ਮੁਹੰਮਦ ਸਾਦਿਕ ਮੁਤਾਬਕ, ਉਨ੍ਹਾਂ ਦੀਆਂ ਚਾਰੋਂ ਪਤਨੀਆਂ ਦਾ ਵਿਆਹ ਘੱਟ ਉਮਰ ਵਿੱਚ ਹੋਇਆ ਸੀ ਅਤੇ ਨਿਕਾਹ ਵੇਲੇ ਉਨ੍ਹਾਂ ਦੀ ਉਮਰ 13 ਤੋਂ 16 ਸਾਲ ਦੇ ਵਿਚਕਾਰ ਸੀ...
ਉੱਤਰੀ ਕੋਰੀਆ ਦੇ ਲੀਡਰ ਕਿਮ ਜੋਂਗ ਉਨ ਦੀਆਂ ਮੌਤ ਦੀਆਂ ਅਫ਼ਵਾਹਾਂ ਵਾਰ-ਵਾਰ ਕਿਉਂ ਸਾਹਮਣੇ ਆਉਂਦੀਆਂ ਹਨ
ਬਿਨਾਂ ਕਿਸੇ ਪੁਖ਼ਤਾ ਸਬੂਤ ਦੇ ਫੈਲੀ ਅਫ਼ਵਾਹ ਤੋਂ ਬਾਅਦ ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਤਾਨਾਸ਼ਾਹ ਕਿਮ ਜੋਂਗ ਉਨ ਦੀਆਂ ਉਨ੍ਹਾਂ ਦੀ ਧੀ ਨਾਲ ਤਸਵੀਰਾਂ ਜਾਰੀ ਕੀਤੀਆਂ ਹਨ।
ਪਰਵਿੰਦਰ ਸਿੰਘ ਝੋਟਾ ਕਤਲ ਕੇਸ ਤੋਂ ਲੈ ਕੇ ਨਾਜਾਇਜ਼ ਮਾਈਨਿੰਗ ਤੱਕ, ਪੰਜਾਬ ਦੇ ਉਹ ਮਾਮਲੇ ਜਿਨ੍ਹਾਂ ਦੀ ਜਾਂਚ ਸੀਬੀਆਈ ਕਰ ਰਹੀ ਹੈ
ਪੰਜਾਬ ਦੇ ਕਈ ਚਰਚਿਤ ਮਾਮਲਿਆਂ ਦੀ ਜਾਂਚ ਸੀਬੀਆਈ ਕਰ ਰਹੀ ਹੈ। ਇਨ੍ਹਾਂ ਮਾਮਲਿਆਂ ਨੇ ਸਿਆਸੀ ਹਲਚਲ ਵੀ ਵਧਾਈ ਹੈ।
ਨਸਲੀ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਵਿਜੇ ਸਿੰਘ ਨੂੰ ਗਵਾਉਣ ਦਾ ਦਰਦ: 'ਉਸ ਨੂੰ ਪਰੇਸ਼ਾਨ ਉਸ ਦੀ ਪਛਾਣ ਅਤੇ ਦਿੱਖ ਕਾਰਨ ਕੀਤਾ ਗਿਆ ਕਿਉਂਕਿ ਉਹ ਦਸਤਾਰਧਾਰੀ ਸਿੱਖ ਸੀ'
ਇੱਕ "ਪਰਵਾਹ ਕਰਨ ਵਾਲੇ" ਵੱਡੇ ਭਰਾ ਵਜੋਂ ਜਾਣੇ ਜਾਂਦੇ, ਮੈਨਚੈਸਟਰ ਯੂਨਾਈਟਿਡ ਦੇ ਕੱਟੜ ਪ੍ਰਸ਼ੰਸਕ ਬਾਰੇ ਕਿਹਾ ਜਾਂਦਾ ਸੀ ਕਿ ਉਹ ਇੱਕ "ਆਤਮ-ਵਿਸ਼ਵਾਸੀ" ਅਤੇ "ਹਰਮਨਪਿਆਰਾ" ਮੁੰਡਾ ਸੀ, ਜਦੋਂ ਤੱਕ ਉਸ ਨੂੰ ਨਸਲਵਾਦੀ ਧੱਕੇਸ਼ਾਹਾਂ ਵੱਲੋਂ ਨਿਸ਼ਾਨਾ ਨਹੀਂ ਬਣਾਇਆ ਜਾਣ ਲੱਗਾ।
ਪੀਐੱਚਪੀ ਕੀ ਹੈ, ਜਿਸ ਕਾਰਨ ਦੁਨੀਆ 'ਚ ਸਾਈਬਰ ਸੁਰੱਖਿਆ ਨੂੰ ਲੈ ਕੇ ਹੜਕੰਪ ਪੈਦਾ ਹੋ ਗਿਆ, ਇਸ ਨਾਲ ਤੁਹਾਨੂੰ ਕਿੰਨਾ ਖ਼ਤਰਾ?
ਇਸ ਚਿਤਾਵਨੀ ਕਾਰਨ ਦੁਨੀਆ ਭਰ ਵਿੱਚ ਸੇਵਾਵਾਂ ਦਾ ਕੰਮਕਾਜ ਪ੍ਰਭਾਵਿਤ ਹੋਇਆ ਹੈ। ਇਨ੍ਹਾਂ ਵਿੱਚ ਗੇਮਿੰਗ ਪਲੇਟਫਾਰਮਾਂ ਤੋਂ ਲੈ ਕੇ ਸਰਕਾਰੀ ਪੋਰਟਲਾਂ ਅਤੇ ਆਨਲਾਈਨ ਫੋਰਮਾਂ ਤੱਕ ਸ਼ਾਮਲ ਹਨ।
ਜੀਓ ਦੇ ਆਈਪੀਓ ਨੇ ਖੁੱਲ੍ਹਦੇ ਹੀ ਰਿਕਾਰਡ ਬਣਾਇਆ ਹੈ, ਜਾਣੋ ਕੀ ਹੈ ਇਹ ਰਿਕਾਰਡ ਅਤੇ ਆਈਪੀਓ ਕੀ ਹੁੰਦਾ ਹੈ
ਜੀਓ ਇਸ ਆਈਪੀਓ ਦੇ ਜ਼ਰੀਏ 30, 213 ਕਰੋੜ ਰੁਪਏ ਇਕੱਠਾ ਕਰੇਗੀ। ਕਿਹਾ ਗਿਆ ਹੈ ਕਿ ਕੰਪਨੀ ਇਸ ਰਕਮ ਦੀ ਵਰਤੋਂ ਆਪਣਾ ਕਰਜ਼ਾ ਚੁਕਾਉਣ ਅਤੇ ਰਿਲਾਇੰਸ ਜੀਓ ਇਨਫੋਕੌਮ ਦਾ ਵਿਸਥਾਰ ਕਰਨ ਵਿੱਚ ਕਰੇਗੀ।
ਜੰਮੂ ਕਸ਼ਮੀਰ 'ਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਦੇਣ ਲਈ ਲੜਾਈ ਕਿੰਨੀ ਨੇੜੇ ਪਹੁੰਚੀ, ਇੱਥੇ ਪੰਜਾਬੀ ਦਾ ਕੀ ਇਤਿਹਾਸ ਹੈ?
ਜੰਮੂ-ਕਸ਼ਮੀਰ ਵਿੱਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਸਿੱਖ ਭਾਈਚਾਰੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਸਰਕਾਰ ਦੇ ਭਰੋਸੇ ਮਗਰੋਂ ਧਰਨਾ ਖ਼ਤਮ ਹੋਇਆ, ਪਰ ਮੰਗ ਅਜੇ ਬਾਕੀ ਹੈ।
ਕੈਨੇਡਾ ਦੇ ਐਲਬਰਟਾ ਵਿੱਚ ਲੋਕਾਂ ਨੇ ਕੈਨੇਡਾ ਦੇ ਨਾਲ ਰਹਿਣ ਨੂੰ ਚੁਣਿਆ, ਰੈਫਰੈਂਡਮ ਬਾਰੇ ਪੂਰਾ ਮਸਲਾ ਸਮਝੋ
ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਵੱਖਵਾਦੀ ਲਹਿਰ ਦੇ ਬਾਵਜੂਦ, ਸ਼ੁਰੂਆਤੀ ਨਤੀਜਿਆਂ ਮੁਤਾਬਕ 76.5 ਫ਼ੀਸਦੀ ਲੋਕਾਂ ਨੇ ਕੈਨੇਡਾ ਨਾਲ ਬਣੇ ਰਹਿਣ ਦਾ ਸਮਰਥਨ ਕੀਤਾ।
ਫਰਾਂਸ ਵਿੱਚ ਪ੍ਰਦਰਸ਼ਨ ਇੰਨੇ ਹਿੰਸਕ ਕਿਵੇਂ ਹੋ ਗਏ, ਮੈਕਰੋਨ ਸਰਕਾਰ ਨੂੰ ਲੈ ਕੇ ਲੋਕਾਂ ਦਾ ਗੁੱਸਾ ਕੀ ਹੈ, ਹੁਣ ਤੱਕ ਕੀ-ਕੀ ਹੋਇਆ
ਹੁਣ ਕੀ ਹੋਵੇਗਾ, ਅੱਗੇ ਕੀ ਹੋਵੇਗਾ? ਕੀ ਸਾਡਾ ਦੇਸ਼ ਟੁੱਟ ਗਿਆ ਹੈ? ਫ਼ਰਾਂਸ 'ਚ ਅੱਜਕੱਲ੍ਹ ਲੋਕ ਅਕਸਰ ਹੀ ਅਜਿਹੇ ਸਵਾਲ ਪੁੱਛਦੇ ਸੁਣਾਈ ਦਿੰਦੇ ਹਨ...
'ਪੰਜਾਬੀ ਨਹੀਂ ਸਰਾਇਕੀ': 'ਛੱਲੜੇ-ਛੱਲੜੇ' ਗੀਤ ਨਾਲ ਪੰਜਾਬੀ ਅਤੇ ਸਰਾਇਕੀ ਬਾਰੇ ਮੁੜ ਛਿੜੀ ਕਿਹੜੀ ਬਹਿਸ?
ਹਾਲ ਹੀ ਵਿੱਚ ਇੰਸਟਾਗ੍ਰਾਮ ਉੱਤੇ ਵਾਇਰਲ ਹੋਏ ਗੀਤ 'ਛੱਲੜੇ-ਛੱਲੜੇ ਵਾਲ' ਨੇ ਜਿੱਥੇ ਪੌਪ ਸੰਗੀਤ ਦੇ ਦੌਰ ਵਿੱਚ ਇੱਕ ਲੋਕ ਗੀਤ ਨੂੰ ਅੱਗੇ ਲਿਆਂਦਾ ਹੈ, ਉੱਥੇ ਹੀ ਇੱਕ ਵੱਖਰੀ ਚਰਚਾ ਵੀ ਛੇੜੀ ਹੈ...
ਕੀ ਤੁਹਾਡੇ ਚਿਹਰੇ ਦੀ ਇੱਕ ਸਧਾਰਨ ਤਸਵੀਰ ਦੱਸ ਸਕਦੀ ਹੈ ਕਿ ਤੁਸੀਂ ਕਿੰਨੇ ਬਿਮਾਰ ਹੋ, ਨਵੀਂ ਤਕਨੀਕ ਇਹ ਦਾਅਵਾ ਕਰ ਰਹੀ ਹੈ
‘ਫੇਸ ਸਰਵਾਈਵਲ’ ਏਆਈ ਟੂਲ਼ ਸੁਝਾਅ ਦਿੰਦੀ ਹੈ ਕਿ ਅੱਖਾਂ ਹੇਠਲਾ ਹਿੱਸਾ ਅਤੇ ਨੱਕ ਦੇ ਉੱਪਰਲੇ ਹਿੱਸੇ ਦੇ ਆਲੇ-ਦੁਆਲੇ ਦਾ ਹਿੱਸਾ ਚਿਹਰੇ ਦੇ ਸਭ ਤੋਂ ਅਹਿਮ ਹਿੱਸੇ ਹਨ ਜਿਨ੍ਹਾਂ ਦਾ ਮੁਲਾਂਕਣ ਇਹ ਅੰਦਾਜ਼ਾ ਲਾਉਣ ਲਈ ਕੀਤਾ ਜਾ ਸਕਦਾ ਹੈ ਕਿ ਕਿਸੇ ਕੋਲ ਜਿਉਣ ਲਈ ਕਿੰਨਾ ਸਮਾਂ ਬਚਿਆ ਹੋ ਸਕਦਾ ਹੈ।

































































